Wednesday, February 10, 2016

Help by NRI through AAP

ਬਲਵਿੰਦਰ ਕੌਰ ਕਨੇਡਾ ਵਲੋਂ Bed ਦੀ ਸੇਵਾ ਕੀਤੀ ਗਈ ਬਾਈ ਮਹਿੰਦਰ ਸਿੰਘ ਦੀ ਲੜਕੀ ਦੇ ਵਿਅਾਹ ਦੇ ਕਾਰਜ ਲਈ ਵਾਹਿਗੁਰੂ ਇਹਨਾਂ ਦੀ ਕਮਾਈ ਵਿੱਚ ਬਰਕਤ ਪਾਵੈ ।

Sunday, February 7, 2016

Parivaar Jodo Muhem in village by AAP Volunteers

ਅੱਜ ਪਰਿਵਾਰ ਜੋੜੋ ਮੁਹਿੰਮ ਦੀ starting ਹਲਕਾ Jagraon ਦੇ B ਸਰਕਲ ਵਿਚੋਂ ਪਿੰਡ ਮਾਣੂਕੇ ਤੌ 1073 ਪਰਿਵਾਰ ਜੌੜ ਕੇ ਕੀਤੀ।



 

Tuesday, February 2, 2016

AAP meeting in Manuke

Meeting conducted by AAP members in manuke village. Participants are from Lakha, Manuke, Dehrka and Jattpura village.

Monday, February 1, 2016

AAP meet at Dholan

ਪਿੰਡ ਢੋਲਣ ਵਿਖੇ ਆਪ ਦੇ ਸੀਨੀਅਰ ਲੀਡਰ ਐਚ ਐਸ ਫੂਲਕਾ ਸਾਹਿਬ ਨਾਲ ਆਪ ਮਾਣੂੰਕੇ ਦੇ ਮੈਂਬਰ।